LYRIC:-
ਭੁੱਲ ਗਿਆ ਮੈਂ ਪਹਿਲਾ ਗੀਤ ਕਦੋਂ ਲਿਖਿਆ,
ਭੁੱਲ ਗਿਆ ਮੈਂ ਪਹਿਲਾ ਗੀਤ ਕਦੋਂ ਲਿਖਿਆ,
ਅੰਦਾਜ਼ ਮੇਰੇ ਬਾਅਦ ਕਿੰਨੇ ਮੁੰਡੇਆਂ ਨੇ ਸਿਖਿਆ,
ਲੋਕੀ ਭੁੱਲਗੇ ਜ਼ਮਾਨਾ ਪੰਜਾਬੀ ਰੈਪ ਤੋਂ ਪਹਿਲਾਂ ਕੀਨੇ ਕੀਤਾ ਪੰਜਾਬੀ ਰੈਪ
, ਇਹ ਯਾਦ ਨਹੀਓਂ ਭੁੱਲਿਆ,
ਐਵੇਂ ਰਖੀਂ ਨਾ ਤੂੰ ਦਿਲ ਚ ਭੁਲੇਖੇ, ਵੇ ਚੰਡੀਗੜ੍ਹ ਚ ਯਾਰ ਮੇਰੇ ਡੇਰਾ ਪਾ ਕੇ ਬੈਠੇ, ਬੈਕੇ!
ਨਾਲੇ ਦਿੱਲੀ ਤੇਰੀ ਗੱਲਣੀ ਦਾਲ ਨਈ,
ਜੇ ਮਿਲਿਆ Hummer ਚ ਤੈਨੂੰ MIKKE ਦੇ ਨਾਲ ਨੀ
, ਨੀ ਮੈਂ ਚਾਰ ਸਾਲ ਹੋਏ ਪਾਇਆ ਮੈਂ ਤਾਜ,
ਵੇ ਰਾਜਾ ਹਜੇ ਵ ਬਾਦਸ਼ਾਹ
THE RAP STAR
No comments:
Post a Comment